ਅਯੁੱਧਿਆ 'ਚ ਲੀਡਰ ਦੇ ਘਰ ਹੋਈ ਸੀ Sidhu Moosewala ਨੂੰ ਮਾ+ਰਨ ਦੀ ਟ੍ਰੇਨਿੰਗ, ਦੇਖੋ ਸਬੂਤ | OneIndia Punjabi

2023-08-19 1

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ + ਤ+ ਲ ਨੂੰ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਤੇ ਹਰ ਲੰਘਦੇ ਦਿਨ ਨਾਲ ਨਵੇਂ ਖ਼ੁਲਾਸਾ ਹੋ ਰਹੇ ਹਨ। ਸੂਤਰਾਂ ਮੁਤਾਬਕ, ਸ਼ੂਟਰ ਪਾਕਿਸਤਾਨ ਤੋਂ ਤਸਕਰੀ ਕੀਤੇ ਹਥਿਆਰ ਲੈ ਕੇ ਅਯੁੱਧਿਆ ਪਹੁੰਚੇ ਸੀ।
.
.
.
#punjabnews #sidhumoosewala #bishnoigang
~PR.182~